Sardar Attitude status in punjabi 2020 - Status Wala

HOT

Home Top Ad

Post Top Ad

Tuesday, April 21, 2020

Sardar Attitude status in punjabi 2020

Sardar Attitude status in punjabi 2020

Sardar Attitude status in punjabi 2020

Sardar Attitude status in punjabi 2020


Sardar Attitude status in punjabi 2020

Sardar Attitude status in punjabi 2020




ਖ਼ੰਡ 40 ਰੁਪਏ ਕਿੱਲੋ.. ਠੰਡ ਕਹੇ ਤੁਸੀ ਰਜਾਈ ਚੋ ਨਾ ਹਿੱਲੋ..
ਪਿਅਾਜ ਨੇ ਵੀ ਬੱਸ ਕਰਾਈ ਮਿੱਤਰੋ.
ਨਵੇ ਸਾਲ ਦੀ ਆ ਫੇਰ ਵੀ ਵਧਾਈ ਮਿੱਤਰੋ..
 ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..

  ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ


 ਚਾਹੇ ਲੱਖ ਹੋਣ ਮਜਬੂਰੀਆਂ,ਰਾਸਤੇ ਚੁਣੇ ਸਦਾ ਖਰੇ ਨੇਉਹ ਅਸੀਂ ਹਾਰ ਕਿਵੇਂ ਜਾਂਦੇ,ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ 🙏


 ਸਿੱਧਾ ਸਾਧਾ ਬੰਦਾ ਮੈਂ ,ਮੇਰਾ ਸਿੱਧਾ ਜਿਹਾ ਸੁਭਾਅ...ਮੇਰੀ ਡੋਰ ਮੇਰੇ ਮਾਲਕ ਹੱਥ ,ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ...

 ਮਰਦਾਂ ਦਾ ਕੰਮ ਮੁੱਛ ਚਾੜਨਾਂ..ਸਟਾਇਲ ਨੇ ਕੰਮ ਜਨਾਂਨੇਦੇ..


Sad Punjabi status
Sad Punjabi status

 ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ...ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ...ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ

 ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ...ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ..

 ਰੱਬਾ ਲੱਗਦਾ,,, ਦੁਨੀਆਂ" ਸੜਨ ਲੱਗ ਪਈ.. ਹੁਣ ਇਹੋ ਸਮਝਾ ਕੀ ਗੁੱਡੀ ਚੜਨ" ਲੱਗ ਪਈ.



sad status in punjabi
sad status in punjabi 
 ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ।


 ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।


 ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ 
 ਮੈਂ ਪਤਾ ਨਹੀ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ !
Punjabi sad status
Punjabi sad status
 ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ


 ਹੁਣ ਨਾ ਕਰੀ ਕਦੇ #like ਮੈਨੂੰ , ਆਪਣੇ ਤੇ ਵਖਰੇ ਰਾਹ ਹੋ ਗਏ ਨੇ..ਪਹਿਲਾ ਤੈਨੂੰ ਆਕੜ ਮਾਰ ਗਏ ,ਹੁਣ ਅਸੀ ਵੀ ਬੇਪਰਵਾਹ ਹੋ ਗਏ


 👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।


status shayari, sad status in Punjabi 
status shayari

 #ਸ਼ੌਕ ਤਾਂ ਹਰ ਕੋਈ #kaim#👍🏻ਰੱਖ ਲੈਂਦਾ....
ਪਰ ਕਾਕਾ ਅਸੀਂ #ਰੋਹਬ #ਸਰਦਾਰੀ...ਤੇ #ਬਾਪੂ ਦੀ #ਇੱਜਤ #kaim🏻ਰੱਖਦੇ ਹਾਂ....

 ਰੱਖੀ ਠੁੱਕ #KAIM ਸਦਾ ਚੂੱਪ ਬੈਠ ਕੇ 😉
ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ #JATT ਦਾ

 ਵੇਖੀ 22ਦੀ ਯਾਰੀ, 22 ਨੇ thohonu ਨੂੰ 22 ਦਿਨ ਪਹਿਲਾ ਵਿਸ਼ ਮਾਰੀ, 22 ਜੀ ਹੈਪੀ ਦੀਵਾਲੀ 💐


punjabi status sardari 2019
punjabi status sardari

 ਕੁੰਡੀ #Muchh ਤੇ ਨਾਲ ਪੱਗ #Sirra ਬੰਨ੍ਹਦਾ,
ਐਵੇਂ ਤਾਂ ਨੀ #SarDari ਨੂੰ ਪੂਰਾ ਜੱਗ ਮੰਨਦਾ…….

 ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ...

 ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ.... ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ...

punjabi status sardari
punjabi status sardari

 ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..

 ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ  ਨਾ ਦੇਂਦੇ ਜਾਨ ਯਾਰਾ😒😒😒

 ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ...

sardar attitude status in punjabi
sardar attitude status

 ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ
ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
ਪਰ ਉਹਨੂੰ ਤੁਹਾਡਾ ਪਿਆਰ ❤
ਹਮੇਸ਼ਾ ਯਾਦ ਰਹੇ !!!

 ਜਦੋਂ ਮਨ ਖਿੜਿਆ ਹੋਵੇ
ਤਾਂ ਚਿੱਟੇ ਕਪੜੇ ਵੀ
ਰੰਗਦਾਰ ਫੁੱਲਾਂ ਵਾਲੇ ਲਗਦੇ ਹਨ
ਕਿਉਂਕਿ ਅਸਲ ਰੰਗ ਤਾਂ
ਆਪਣੇਂ ਅੰਦਰੋਂ ਹੀ ਉਪਜਦੇ ਹਨ 👌

 ਜਿਸ ਇਨਸਾਨ ਨੇ ਜ਼ਿੰਦਗੀ ਵਿੱਚ
ਕੋਈ ਗ਼ਲਤੀ ਨਹੀਂ ਕੀਤੀ...
ਉਸਨੇ ਜ਼ਿੰਦਗੀ ਵਿਚ ਕੁਝ ਵੀ
ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ..


ਬਾਕੀ ਗੱਲਾਂ ਬਾਅਦ ਚ ਸੋਹਣੀਏ ਪਹਿਲਾਂ 👉 ਸਰਦਾਰ👈 ਹਾਂ.......


ਪੱਗ ਬਨਣ ਨੂੰ ਥੋੜਾ ਟਾਇਮ ਜ਼ਰੂਰ ਲੱਗਦਾ, ਪੱਗ ਬਣ ਕੇ ਸਰਦਾਰ ਪੂਰਾ ਕੈਮ ਲੱਗਦਾ..!! 

ਉਹ ਟੇਡੇ ਆਸ਼ਕਾਂ ਨੂੰ ਸਿੱਧੇ ਕਰਦੀ ਤੇ ਯਾਰ ਟੇਡੀ ਪੱਗ ਬੱਨ ਦਾ..!!.......

ਰੱਖ ਕੇ ਵਰਤ ਨਹੀ ਸਰਦਾਰ ਮਿਲਣਾ.. ਗੂਰੂ ਘਰੇ ਜਾਇਆਂ ਕਰ ਸੁਬਾ ਸ਼ਾਮ ਨੀ.. ਲੰਮੀ ਗੁੱਤ ਵਾਲੀ ਦੀ ਭਾਲ ਜੱਟ ਨੂੰ.. ਪੋਨੀਆਂ ਤਾਂ ਅੱਜ ਕੱਲ ਹੋਈਆਂ ਆਮ ਨੀ..!!.......


ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦੇ ਆਂ.......

ਵੱਖਰਾ ਹੁੰਦਾ ਐ ਰੌਬ ਸਰਦਾਰ ਦਾ ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ  .......

ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ .......

)
ਸਾਰਿਆਂ ਤੋਂ ਅਲੱਗ ਬਣ ਪਟਿਆਲਾ 👳🏽‍ ਸ਼ਾਹੀ ਪੱਗ ਅੱਤ ਹੀ ਕਰੈ ਜਾਣੇ ਆਂ..👳🏽.........


ਦਸਤਾਰ 👳‍ ਹੈ ਤਾਂ ਸਰਦਾਰ ਹੈ ਦਸਤਾਰ ਹੈ ਤਾਂ ਸਤਿਕਾਰ ਹੈ..🙏.......

ਪਟਿਆਲਾ ਸ਼ਾਹੀ 👉 👳‍ ਪੱਗ ਤੇ ਮੁੱਛ ਨੂੰ ਵਾਟ ਸਿਰਫ 👳‍ ਸਰਦਾਰਾਂ ਨੂੰ ਹੀ ਜਚਦੇ ਨੇ.. .......



ਪਟਿਆਲਾ ਸ਼ਾਹੀ 👳 ਪੱਗ ਉੱਤੋਂ ਮੁੱਛ ਲਾਉਂਦੀ 🔥 ਅੱਗ ਟੋਹਰ ਵੇਖ ਸਰਦਾਰ ਦੀ..😎 .......

ਹਰ ਵਾਰ ਅਸਰਦਾਰ ਹੋਤਾ ਹੈ ਕਿਉਂ ਕਿ ਵੋਹ 👳‍ ਸਰਦਾਰ ਹੋਤਾ ਹੈ.. .......

ਤੂੰ ਸਾਂਭ ਕੇ ਰੱਖ ਆਪਣੀ ਆਕੜ ਨੂੰ ਸਾਨੂੰ ਆਪਣੀ ਅੱਣਖ ਪਿਆਰੀ ਆ, ਜੇ ਤੇਰੀ ਤਿੰਨ ਅੱਖਰਾਂ ਦੀ Ego ਆ ਸਾਡੀ ਵੀ 7 ਅੱਖਰਾਂ ਦੀ Sardari ਆ.......

ਤੂੰ ਸੂਟਾਂ 💃 ਵਾਲੀ ਗੱਲ ਸਿਰੇ ਲਾ ਦਿੰਦੀ ਏ.. ਡਾੲੀ ਚੁੰਨੀ 💇🏻‍ Contrast ਚ ਕਰਾਂ ਦਿੰਦੀ ਏ.. ਯਾਰ ਵੀ ਤਾਂ ਚਿਣੇ ਪੇਚ 👳🏻‍ ਗੱਡ-੨ ਨੀ.. ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ..👳 ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ.........


ਸਿਰ ਤੇ 👳‍ ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ.. ਦੁਨੀਆਂ ਸਾਡੀ ਟੋਰ 👴🏿 ਦੇਖ ਕੇ ਕਹਿੰਦੀ ਏ.. ਕਿ ਕਾਸ਼ 🤔 ਅਸੀਂ ਵੀ 👳‍ ਸਰਦਾਰ ਹੁੰਦ.......
ਡਾਂਗ ਤੇ ਸਰਦਾਰੀ..👳‍ ਯਾਰਾਂ ਦੀ ਮਸ਼ਹੂਰ ਏ..💪 ਵਿਰਸੇ ਚ ਮਿਲੀ ਏ..🙏 ਹੁਣ ਸਾਡਾ ਕੀ ਕਸੂਰ ਏ.........


ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ..✈️ ਇਕ ਦਿਲ ਦਲੇਰ ਤੇ ਦੂਜੀ ਸਰਦਾਰੀ 👳‍ ਸਾਡੇ ਪੱਲੇ.........ਸਾਡਾ ਸੁਭਾਅ ਤਾਂ ਬਾਹਲਾ Ghaint.. ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ.. ਮੈ ਆਪ ਦੱਸਦਾ ਚੰਗਾ ਨੀ ਲਗਦਾ.. ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾ .....


ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ..🤳 ਪੈਸੇ ਤਾਂ ਸਾਰੇ ਕਮਾ ਲੈਂਦੇ ਨੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ

ਨੀ ਤੇਰੀ EGO ਤਿੰਨ ਅੱਖਰੀ ਤੇ ਸਾਡੀ ਸੱਤ ਅੱਖਰੀ ਸਰਦਾਰੀ..👳



No comments:

Post a Comment

Post Bottom Ad