Thar Punjabi Whatsapp Status - Status Wala

HOT

Home Top Ad

Post Top Ad

Monday, April 20, 2020

Thar Punjabi Whatsapp Status

Thar Punjabi Whatsapp Status



Thar Punjabi Whatsapp Status

Thar Punjabi Whatsapp Status



Chitta Kurta Pajama, Thalle Kaali Rakhi Thar, Yaar Mere Tate Panga Lain Nu Tyar

ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

O Chakde C Fyada Jehde Sadi Dhill Da, Aah Lai Thar Wala Yaar Tera Kal Shill Ta

ਓ ਚੱਕਦੇ ਸੀ ਫਾਇਦਾ ਜਿਹੜੇ ਸਾਡੀ ਢਿੱਲ ਦਾ, ਆਹ ਲੈ ਥਾਰ ਵਾਲਾ ਯਾਰ ਤੇਰਾ ਕੱਲ ਛਿੱਲਤਾ

Marde Patole Bade Sardar Te, Jehda 3B2 De Gede Launda Nitt Thar Te

ਮਰਦੇ ਪਟੋਲੇ ਬੜੇ ਸਰਦਾਰ ਤੇ, ਜਿਹੜਾ 3B2 ਦੇ ਗੇੜੇ ਲਾਉਂਦਾ ਨਿੱਤ ਥਾਰ ਤੇ

Kaali Thar Wala Mera Dil Lai Gaya, Ni Munda Gabru Shakeen

ਕਾਲੀ ਥਾਰ ਵਾਲਾ ਮੇਰਾ ਦਿਲ ਲੈ ਗਿਆ ਨੀਂ ਮੁੰਡਾ ਗੱਬਰੂ ਸ਼ੌਕੀਨ

Chal Chaliye Ni Gal Koi Kariye Pyar Di, Tere PG Moohre Khadi Aa Thar Tere Yaar Di

ਚੱਲ ਚੱਲੀਏ ਨੀਂ ਗੱਲ ਕੋਈ ਕਰੀਏ ਪਿਆਰ ਦੀ,  ਤੇਰੇ PG ਮੂਹਰੇ ਖੜੀ ਆ ਨੀਂ ਥਾਰ ਤੇਰੇ ਯਾਰ ਦੀ

Honi Aa Chadai Car Jaguar Di, Main Tan Hogi Fan Thar Wale Yaar Di

ਹੋਣੀ ਆਂ ਚੜਾਈ ਕਾਰ Jaguar ਦੀ, ਮੈਂ ਤਾਂ ਹੋਗੀ ਫੈਨ Thar ਵਾਲੇ ਯਾਰ ਦੀ

Kehndi Aja Gerhi Layiye Teri Nwi Thar Te, Rakhi Tu Bharosa Yaara Mere Pyar Te

ਕਹਿੰਦੀ ਆ ਜਾ ਗੇੜੀ ਲਾਈਏ ਤੇਰੀ ਨਵੀਂ ਥਾਰ ਤੇ, ਰੱਖੀਂ ਤੂੰ ਭਰੋਸਾ ਯਾਰਾ ਮੇਰੇ ਪਿਆਰ ਤੇ

Kaali Thar De Naal Wakhra Swag Jachda, Tohar La Ke Rakhda Ni Putt Jatt Da

ਕਾਲੀ ਥਾਰ ਦੇ ਨਾਲ ਵੱਖਰਾ Swag ਜੱਚਦਾ, ਟੌਹਰ ਲਾ ਕੇ ਰੱਖਦਾ ਨੀਂ ਪੁੱਤ ਜੱਟ ਦਾ

Thar Wala Munda Mera Dil Lai Gaya, Ni Das Main Ki Kra

ਥਾਰ ਵਾਲਾ ਮੁੰਡਾ ਮੇਰਾ ਦਿਲ ਲੈ ਗਿਆ ਨੀਂ ਦੱਸ ਮੈਂ ਕੀ ਕਰਾਂ?

Gerhi Route Thar Utte Nitt Rakhda, Daily Jatt Naar Da C Time Chakda

ਗੇੜੀ ਰੂਟ ਥਾਰ ਉੱਤੇ ਨਿੱਤ ਰੱਖਦਾ, ਰੋਜ਼ ਜੱਟ ਨਾਰ ਦਾ ਸੀ Time ਚੱਕਦਾ

Tere Dar Te Nitt Baba G Aune Aan, Ik Thar Deo Te Duje Kapde Branded Chaune Aan

ਤੇਰੇ ਦਰ ਤੇ ਨਿੱਤ ਬਾਬਾ ਜੀ ਆਉਣੇ ਆਂ, ਇੱਕ ਥਾਰ ਤੇ ਦੂਜਾ Branded ਕੱਪੜੇ ਚਾਹੁੰਨੇ ਆਂ

Shimle Nu Chali Main Tan Naal Yaar De, Karni Aa Sair Ohdi Nwi Thar Te

ਸ਼ਿਮਲੇ ਨੂੰ ਚੱਲੀ ਮੈਂ ਤਾਂ ਨਾਲ ਯਾਰ ਦੇ, ਕਰਨੀਂ ਆਂ ਸ਼ੈਰ ਉਹਦੀ ਨਵੀਂ Thar ਤੇ

2 Shaunk Jatt De - Kaali Thaar Te Sohni Naar

2 ਸ਼ੌਂਕ ਜੱਟ ਦੇ - ਕਾਲੀ ਥਾਰ ਤੇ ਸੋਹਣੀ ਨਾਰ

Kapde Branded Paunda Ni Thar Wala Sohna Gabru

ਕੱਪੜੇ ਬਰੈਂਡਡ ਪਾਉਂਦਾ ਨੀਂ ਥਾਰ ਵਾਲਾ ਸੋਹਣਾ ਗੱਬਰੂ

Bullet Te Gerhi Apa Bahut La Layi Hun Thar Te Kado Ghumaye Ga, Mileya Nu Jatta Bada Time Ho Gaya Das Kado Tu Chandigarh Ayega

ਤੇ ਗੇੜੀ ਆਪਾਂ ਬਹੁਤ ਲਾ ਲਈ ਹੁਣ ਥਾਰ ਤੇ ਕਦੋਂ ਘੁਮਾਏਂਗਾ, ਮਿਲਿਆਂ ਨੂੰ ਜੱਟਾ ਬੜਾ ਹੋ ਗਿਆ ਦੱਸ ਕਦੋਂ ਤੂੰ Chandigarh ਆਏਂਗਾ

No comments:

Post a Comment

Post Bottom Ad